ਨੌਜਵਾਨਾਂ ਨੂੰ ਨਸ਼ਿਆਂ ਤੋ ਰੋਕਣ ਤੇ ਸ਼ਸ਼ਤਰ ਵਿੱਦਿਆ ਨਾਲ ਜੋੜਨ ਲਈ ਹਰ ਜ਼ਿਲੇ ’ਚ ਖੋਲੇ ਜਾਣਗੇ ਮੁਫਤ ਗੱਤਕਾ ਸਿਖਲਾਈ ਕੇਂਦਰ : ਹਰਜੀਤ ਸਿੰਘ ਗਰੇਵਾਲ

ਨੌਕਰੀਆਂ ਲਈ ਅਰਜੀਆਂ ਦੇਣ ਦੀ ਮਿਤੀ 15 ਜੂਨ ਤੱਕ ਵਧਾਈ ਚੰਡੀਗੜ 9 ਜੂਨ ( ਮੰਨਨ ਸੈਣੀ )। ਪੰਜਾਬ ਦੀ ਨੌਜਵਾਨ ਪੀੜੀ ਨੂੰ ਨਸ਼ਿਆਂ ਅਤੇ ਹੋਰ ਮਾੜੀਆਂ ਅਲਾਮਤਾਂ ਤੋਂ ਬਚਾਉਣ ਅਤੇ ਸਿੱਖ ਸ਼ਸ਼ਤਰ ਵਿੱਦਿਆ ਗੱਤਕਾ ਨੂੰ ਪ੍ਰਫੁੱਲਤ ਕਰਨ ਅਤੇ ਬੱਚਿਆਂ ਨੂੰ ਵਿਰਸੇ ਨਾਲ ਜੋੜਨ ਲਈ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਵੱਲੋਂ ਪੰਜਾਬ ਦੇ ਹਰੇਕ ਜ਼ਿਲੇ ਵਿੱਚ ਜਲਦੀ ਹੀ ਮੁਫਤ ਗੱਤਕਾ ਸਿਖਲਾਈ … Continue reading ਨੌਜਵਾਨਾਂ ਨੂੰ ਨਸ਼ਿਆਂ ਤੋ ਰੋਕਣ ਤੇ ਸ਼ਸ਼ਤਰ ਵਿੱਦਿਆ ਨਾਲ ਜੋੜਨ ਲਈ ਹਰ ਜ਼ਿਲੇ ’ਚ ਖੋਲੇ ਜਾਣਗੇ ਮੁਫਤ ਗੱਤਕਾ ਸਿਖਲਾਈ ਕੇਂਦਰ : ਹਰਜੀਤ ਸਿੰਘ ਗਰੇਵਾਲ